ਪੂਰਾ ਰੋਗ

ਅੱਧਾ ਰੋਗ ਹਯਾਤੀ ਹੈ ਜੇ ?

ਅੱਧਾ ਰੋਗ ਸ਼ਾਇਰੀ

ਪਰ ਮੈਂ ਦੋਵੇਂ ਭੋਗ ਰਿਹਾ ਹਾਂ

ਸਿਰ ਦੇ ਭਾਰ ਖਲੋ ਕੇ

ਪੂਰਾ ਰੋਗੀ ਹੋ ਕੇ

📝 ਸੋਧ ਲਈ ਭੇਜੋ