ਰਾਹ ਫਕਰ ਦਾ ਜਿਨ੍ਹਾਂ ਲਗਾ ਪਿਆਰਾ

ਰਾਹ ਫਕਰ ਦਾ ਜਿਨ੍ਹਾਂ ਲਗਾ ਪਿਆਰਾ, ਓਨ੍ਹਾਂ ਕਰਨਾ ਸੀ ਸੋਈ ਕੀਤਾ

ਨਾਲ ਮੁਰਸ਼ਦ ਦੇ ਜਿਨ੍ਹਾਂ ਪਾਕ ਮੁਹੱਬਤ, ਤਿਨ੍ਹਾਂ ਖਾਸ ਪਿਆਲਾ ਪੀਤਾ

ਇਕ ਪਲ ਜੁਦਾ ਹੋਵਨ ਮੂਲੇ, ਓਨ੍ਹਾਂ ਦਿਲ ਸਾਈਂ ਨਾਲ ਸੀਤਾ

ਸੰਤਰੇਣ ਜੋ ਹਰਿ ਵਲ ਲਗੇ, ਤਿਨ੍ਹਾਂ ਜਨਮ ਅਮੋਲਕ ਜੀਤਾ

📝 ਸੋਧ ਲਈ ਭੇਜੋ