ਰੇ-ਰਾਤ ਵਿਸਾਲ ਦੀ ਅਫਜ਼ਲ ਮੈਨੂੰ

ਰੇ-ਰਾਤ ਵਿਸਾਲ ਦੀ ਅਫਜ਼ਲ ਮੈਨੂੰ,

ਕਦਰ ਅਤੇ ਸ਼ਬਰਾਤ ਕੁਨੋਂ

ਲਾਲ ਲਬਾਂ ਵਿੱਚ ਮਿੱਠੜਾ ਹਾਸਾ,

ਜਿਹੜਾ ਮਿੱਠੜਾ ਕੰਦ ਨਬਾਤ ਕੁਨੋਂ

ਸੁਖਨ ਮੁਬਾਰਕ ਤੰਗ ਦਹਨ ਥੀਂ,

ਬੇਹਤਰ ਹੈ ਆਯਾਤ ਕੁਨੋਂ

ਆਬ ਜ਼ਲਾਲ ਢੋਲਣ ਦਾ ਹੈਦਰ,

ਮੈਨੂੰ ਊਲਾ ਆਬ-ਹਾਯਾਤ ਕੁਨੋਂ ।੧੦।

📝 ਸੋਧ ਲਈ ਭੇਜੋ