ਰੇ-ਰਾਤ ਵਿਸਾਲ ਦੀ ਨਾਮ ਖੁਦਾ ਦੇ

ਰੇ-ਰਾਤ ਵਿਸਾਲ ਦੀ ਨਾਮ ਖੁਦਾ ਦੇ

ਜਾਲ ਹਵੈਨੀਆਂ ਧਮ ਨਹੀਂ

ਅੱਜ ਪੁੰਨਣ ਸੇਜੇ ਤੋਂ ਜਾਵਣਾ

ਜਾਗ ਜਾਗ ਸੱਸੀ ਭੈੜੀ ਸਮ ਨਹੀਂ

ਸਿਰ ਮਨਤਾਰੀ ਦੇ ਚੋਟ ਲਗੀ

ਅਤੇ ਲੈਲਾਂ ਨੂੰ ਕੁਝ ਗਮ ਨਹੀਂ

ਐਸੇ ਸੋਹਣੇ ਯੂਸਫ ਦੇ ਵੇਖਣ ਕਾਰਣ

ਕੋਈ ਖਵਾਬ ਜ਼ੁਲੈਖਾ ਦਾ ਕਮ ਨਹੀਂ

ਮਿਰਜ਼ੇ ਦੇ ਸਿਰ ਜੋਗੀਉਂ ਸਾਹਿਬਾਂ

ਮਾਹਣਿਆਂ ਦੇ ਘਰ ਜੰਮ ਨਹੀਂ

ਹੀਰ ਰਾਂਝਣ ਦੀ ਹੋਈ ਵੇ ਹੈਦਰ,

ਖੇੜਿਆਂ ਦਾ ਕੁਝ ਗਮ ਨਹੀਂ ।੪।

📝 ਸੋਧ ਲਈ ਭੇਜੋ