ਰੇ-ਰੰਗ ਓਸ ਨਾਰ ਦਾ ਤੂਰ ਦੀ ਨਾਰ ਦਾ

ਰੇ-ਰੰਗ ਓਸ ਨਾਰ ਦਾ ਤੂਰ ਦੀ ਨਾਰ ਦਾ

ਸੌ ਕੋਹ ਤੋਂ ਬਹ ਬਹ ਭਜਦਾ

ਉਹ ਕਾਮਤ ਭੀ ਰੁਖ ਤੂਰ ਦੇ ਜਿੱਥੇ

ਨੂਰ ਦਾ ਸ਼ੁਆਲਾ ਭੜਕਦਾ

ਖਿੱਚ ਉਸ ਨਾਰ ਦਾ ਮੇਵਾ ਅਨਾਰੋਂ

ਚੋਲੀ ਦਾ ਰੰਗ ਸਕਦਾ

ਵੇਖੋ ਸ਼ਾਇਦ ਹੋਂਦਿਆਂ ਗਲ ਅਨਾਰ ਦਾ

ਗੋਟਾ ਛਿੱਪਾ ਮੈਨੂੰ ਰਖਦਾ

ਤੋੜੇ ਭੋਛਣ ਬੁੱਕਲ ਵਿੱਚ ਛੁਪਾਏ,

ਹੈਦਰ ਆਸ਼ਿਕ ਲਖਦਾ ।੫।

📝 ਸੋਧ ਲਈ ਭੇਜੋ