ਲੱਤਾਂ ਖਿਚਣ ਲਈ ਬਣੇ ਜਿਹੜੇ ਮੇਰੇ ਰਾਹਾਂ ਦੇ ਰੋੜੇ ਨੇ,

ਪੰਜ ਸੱਤ ਹੋਰ ਇਕੱਠੇ ਕਰੋ ਆਹ ਇੱਕ ਦੋ ਤਾਂ ਥੋੜ੍ਹੇ ਨੇ।

ਤੁਹਾਡੇ ਜਹੇ ਤਾਂ ਪਹਿਲਾ ਖੌਰੇ ਕਿੰਨੇ ਮੈ ਰਾਹਾਂ 'ਚੋਂ ਮੋੜੇ ਨੇ,

ਵੱਡੇ ਰੁਤਬੇ ਵਾਲਿਆ ਦੇ ਤਾਂ ਹੰਕਾਰ ਮੈ ਰੀਝ ਨਾਲ ਤੋੜੇ ਨੇ।

📝 ਸੋਧ ਲਈ ਭੇਜੋ