ਰੋਜ਼ ਅਜ਼ਲ ਉਸਤਾਦ ਅਸਾਨੂੰ

ਰੋਜ਼ ਅਜ਼ਲ ਉਸਤਾਦ ਅਸਾਨੂੰ, ਹਿਕ ਸਤਰ ਪ੍ਰੀਤਿ ਦੀ ਪਾੜ੍ਹੀ

ਸਾ ਮੈਂ ਦਿਲ ਦੀ ਤਖ਼ਤੀ ਉਤੇ, ਚਾਹ ਵਿਚੂੰ ਲਿਖ ਚਾੜ੍ਹੀ

ਸੱਚਲ ਇਸ਼ਕ ਬੁਢਾ ਨਾ ਥੀਵੇ, ਕਯਾ ਜੋ ਚਿਟੀ ਡਾੜ੍ਹੀ

📝 ਸੋਧ ਲਈ ਭੇਜੋ