ਰੋਂਦੀ ਰੋਂਦੀ ਨੂੰ ਚੁਪ ਕਰਾ ਕੇ

ਰੋਂਦੀ ਰੋਂਦੀ ਨੂੰ ਚੁਪ ਕਰਾ ਕੇ, ਸੀਨੇ ਨਾਲ ਲਗਾਇਓ

ਅਪਨੇ ਘਰ ਦਾ ਭੇਤ ਅਸਾਨੂੰ, ਸਭੋ ਆਪ ਲਖਾਇਓ

ਮੈਂ ਮੇਰੀ ਦਾ ਢੇਰ ਬਰੂਦੀ, ਇਸ਼ਕੇ ਚਿਣਗ ਉਡਾਇਓ

ਇਸ਼ਕ ਵਿਚੋਲਾ ਪਾ ਕੇ ਫ਼ਕਰ, ਅਪਨਾ ਆਪ ਲਖਾਇਓ

📝 ਸੋਧ ਲਈ ਭੇਜੋ