ਕੁੱਝ ਨਹੀ ਲੱਭਾ, ਖਹਿੜਾ ਛੱਡਦੇ 

                  ਫੱਕਰਾਂ ਦੀ ਦਰਗਾਹ ਦਾ ਅੱਜ ਤੋਂ

ਮਿੱਟੀ ਚੁੰਮ ਚੁੰਮ ਖਿਦਮਤਗਾਰਾ 

                  ਬਣ ਸੱਜਣਾ ਦੇ ਰਾਹ ਦਾ ਅੱਜ ਤੋਂ 

ਕਾਅਬੇ ਤੋਂ ਵੀ ਥਾਂ ਪਵਿੱਤਰ

                           ਜਿੱਥੇ ਵੱਸੇ ਯਾਰ ਪਿਆਰਾ 

ਉਹਦੇ ਰਾਹ ਵਿੱਚ ਕੁੱਲੀ ਪਾ ਲੈ

                 ਛੱਡ ਕਰਨੇ ਹੱਜ ਬਾਅਦਾ ਅੱਜ ਤੋਂ

📝 ਸੋਧ ਲਈ ਭੇਜੋ