ਹੋਇਆ ਕੀ, ਜੇ ਭਾਵ ਨਾ ਮੇਰੇ ਮੌਲਦੇ

ਇਹ ਸਾਰੇ ਹੀ ਕਾਰਨ ਮੇਰੀ ਘੌਲ ਦੇ

ਮਰਨ ਤੋਂ ਪਹਿਲਾਂ ਹੀ ਮਰ ਜਾਵਾਂਗਾ ਮੈਂ,

ਕਰ ਲਾਂ ਜੇ ਸਮਝੌਤਾ ਨਾਲ ਮਹੌਲ ਦੇ

📝 ਸੋਧ ਲਈ ਭੇਜੋ