ਅਖੀਆਂ ਚੋਂ ਮਿਰੇ ਮੀਂਹ ਦੀ ਝੜੀ ਹੁੰਦੀ ਹੈ 

ਤੂੰ ਹੋਵੇਂ ਜਿਵੇਂ ਮੌਤ ਖੜੀ ਹੁੰਦੀ ਹੈ । 

ਦੀਦਾਰ ਤਿਰਾ ਜਿਹੜੀ ਘੜੀ ਹੋ ਜਾਂਦੈ 

ਉਹੀਉ ਤੇ ਕ਼ਿਆਮਤ ਦੀ ਘੜੀ ਹੁੰਦੀ ਹੈ।

📝 ਸੋਧ ਲਈ ਭੇਜੋ