ਹਰ ਥਾਂ ਤੇ ਹਰ ਮੁਕਾਮ ਅੰਦਰ,

ਮਿਲਦੀ ਨਹੀਂ ਨਿਸ਼ਾਨੀ ਜਫ਼ਾ ਦੀ

ਇਸੇ ਤਰ੍ਹਾਂ ਹੀ ਮਿਲੇ ਨਾ ਹਰ ਥਾਂ ਤੇ,

ਮਿਠੀ ਵਾਸਨਾ ਪਿਆਰ ਵਫ਼ਾ ਦੀ

ਖਸਲਿਤ ਆਪਣੀ ਤੇ ਖ਼ਲਕਤ ਦੇ ਹਾਲ ਬਾਰੇ,

ਤੈਨੂੰ ਖ਼ਬਰ ਨਾ ਕਿਸੇ ਵੀ ਜਾ ਦੀ

ਦੋਵੇਂ ਗੱਲਾਂ ਇਹ ਰੱਬ ਦੇ ਵੱਸ ਯਾਰਾ,

ਆਖਾਂ ਸੱਚ ਮੈਂ ਕਸਮ ਖ਼ੁਦਾ ਦੀ

📝 ਸੋਧ ਲਈ ਭੇਜੋ