'ਸਰਮਦ' ਤੈਨੂੰ ਸ਼ਰਾਬ ਦੇ ਜਾਮ ਦੇ ਕੇ,

ਚਾਹ-ਮਸਤੀਆਂ ਵਿੱਚ ਉਤਾਰਿਆ

ਕਦੇ ਚੁੱਕਿਆ ਤੈਨੂੰ ਅਸਮਾਨ ਉਪਰ,

ਕਦੇ ਹੇਠਾਂ ਪਟਕਾ ਕੇ ਮਾਰਿਆ

ਤੇਰੀ ਚਾਹ ਸੀ ਰੱਬ ਦੀ ਕਰਾਂ ਪੂਜਾ,

ਕਦੇ ਹੁਣ ਵੀ ਇਓਂ ਵਿਚਾਰਿਆ ?

ਬੁੱਤ ਪੁਜਾ ਦੇ ਰਾਹ ਤੇ ਪਾਉਣ ਦੇ ਲਈ,

ਤੈਨੂੰ ਨਾਲ ਸ਼ਰਾਬ ਦੇ ਚਾਰਿਆ

📝 ਸੋਧ ਲਈ ਭੇਜੋ