ਚਿਹਰਾ ਸਾਕੀ ਦਾ ਹੋਏ ਗੁਲਾਬ ਵਰਗਾ,

ਮਿਲ ਜਾਏ ਤਾਂ ਅੱਖੀਆਂ ਠਾਰਨਾ ਈਂ

ਓਹਦੇ ਪੈਰਾਂ ਤੇ ਸੀਸ ਝੁਕਾ ਦੇਣਾ,

ਬਹੁਤ ਓਸ ਦਾ ਸ਼ੁਕਰ ਗੁਜ਼ਾਰਨਾ ਈਂ

ਪੀ ਕੇ ਮੈ ਹਲੀਮੀ ਤੇ ਆਜਜ਼ੀ ਦੀ,

ਐਸੇ ਨਸ਼ੇ ਨੂੰ ਨਹੀਂ ਉਤਾਰਨਾ ਈਂ

ਖ਼ਬਰਦਾਰ ! ਤੂੰ ਬਚੀਂ ਗਨੂਦਗੀ ਤੋਂ,

ਤੈਨੂੰ ਏਸ ਖੁਮਾਰ ਨੇ ਮਾਰਨਾ ਈਂ

📝 ਸੋਧ ਲਈ ਭੇਜੋ