ਦਿਲ ਦੀ ਇਉਂ ਦੀਵਾਨਗੀ ਦੱਸਦੀ ਏ,

ਮੇਰੀ ਸਭਨਾਂ ਤੋਂ ਅਕਲ ਕਮਾਲ ਦੀ

ਇਸ਼ਕ ਵਿੱਚ ਦੁਸ਼ਵਾਰੀਆਂ ਆਉਂਦੀਆਂ ਨੂੰ,

ਸਮਝ ਸਕੇ ਕੀ ਸਕਤ ਖ਼ਿਆਲ ਦੀ

ਕੁੱਜੇ ਵਿੱਚ ਸਮੁੰਦਰ ਨੂੰ ਕੌਣ ਤਾੜੇ,

ਇਹ ਗੱਲ ਤਾਂ ਇੱਕ ਮਿਸਾਲ ਦੀ

ਲੋਕੀਂ ਆਖਦੇ ਆਖਣ ਨੂੰ ਲੱਖ ਵਾਰੀ,

ਗੱਲ ਇਹ ਨਾਮੁਮਕਿਨ ਦੇ ਨਾਲ ਦੀ

📝 ਸੋਧ ਲਈ ਭੇਜੋ