ਰਿੰਦਾਂ ਨਾਲ ਦਾ ਏਸ ਜਹਾਨ ਅੰਦਰ,

ਕੋਈ ਖ਼ੁਸ਼ ਤੇ ਖ਼ੁਸ਼ ਕਲਾਮ ਨਾਹੀਂ

ਸੋਹਣਾ ਸਾਕੀ ਹੈ ਬਗ਼ਲ ਦੇ ਵਿੱਚ ਬੈਠਾ,

ਊਣਾ ਜ਼ਰਾ ਵੀ ਮੈ ਦਾ ਜਾਮ ਨਾਹੀਂ

ਕਾਹਨੂੰ ਜ਼ਾਹਦਾ ਕਹੇਂ ਹਰਾਮ ਇਸ ਨੂੰ,

ਸਾਨੂੰ ਜਾਮ ਬਿਨ ਮਿਲੇ ਆਰਾਮ ਨਾਹੀਂ

ਪੀਣੀ ਅਸਾਂ ਤਾਂ ਜਾਮ ਤੇ ਜਾਮ ਭਰਕੇ,

ਸਾਡੇ ਲਈ ਹਲਾਲ, ਹਰਾਮ ਨਾਹੀਂ

📝 ਸੋਧ ਲਈ ਭੇਜੋ