ਗ਼ਮੀਆਂ ਸ਼ਾਦੀਆਂ, ਸਾਰੀਆਂ ਵੱਸ ਤੇਰੇ,

ਕਈ ਵਾਰ ਅਜ਼ਮਾ ਕੇ ਵੇਖਿਆ ਹੈ

ਤੇਰੇ ਬਾਝੋਂ ਨਾ ਦੁੱਖ ਦਾ ਕੋਈ ਦਾਰੂ,

ਇਹ ਵੀ ਸਦਾ ਪਰਤਾ ਕੇ ਵੇਖਿਆ ਹੈ

ਇੱਕ ਤੂੰ ਹੀ ਗੰਜ ਹੈਂ ਰਹਿਮਤਾਂ ਦਾ,

ਹੋਰ ਦਰਾਂ ਤੇ ਜਾ ਕੇ ਵੇਖਿਆ ਹੈ

ਦਾਤਾ, ਵੇਖਿਆ ਵੇਖਿਆ ਸਾਰਿਆਂ ਨੂੰ,

ਲੱਖ ਵਾਰ ਅਜ਼ਮਾ ਕੇ ਵੇਖਿਆ ਹੈ

📝 ਸੋਧ ਲਈ ਭੇਜੋ