ਬੜੇ ਰੱਜ ਸ਼ਰਾਬ ਦੇ ਜਾਮ ਪੀਤੇ,

ਦਿਲ ਖੋਲ੍ਹ ਕੇ ਬਾਗ਼ਾਂ ਦੀ ਸੈਰ ਕਰ ਲਈ

ਮਨ ਆਈਆਂ ਮੁਰਾਦਾਂ ਵੀ ਮਿਲ ਗਈਆਂ,

ਝੋਲੀ ਫੁੱਲਾਂ ਦੇ ਨਾਲ ਬਖੈਰ ਭਰ ਲਈ

ਚੰਗੀ ਗੱਲ ਹੈ ਮੌਸਮ ਬਹਾਰ ਦੇ ਵਿੱਚ,

ਕਿਸੇ ਸ਼ੌਕ ਨਾਲ ਬਾਗ਼ ਦੀ ਸੈਰ ਕਰ ਲਈ

ਪਤਝੜ ਵਿੱਚ ਫੁੱਲਾਂ ਦਾ ਸ਼ੌਕ ਲੱਗਾ,

ਨੀਤ ਕਿਵੇਂ ਮੈਂ ਸਮਝ ਬਗੈਰ ਕਰ ਲਈ

📝 ਸੋਧ ਲਈ ਭੇਜੋ