ਟੁਕੜਾ ਜਿਗਰ ਦਾ ਇੱਕ ਹੈ ਕੋਲ ਮੇਰੇ,

ਅਜੇ ਦਿਲ ਦੇ ਵਿੱਚ ਹੈ ਤਾਣ ਬਾਕੀ

ਬਾਕੀ ਗਿਆ ਅਸਬਾਬ ਹੈ ਜ਼ਿੰਦਗੀ ਦਾ,

ਇੱਕ ਰਹੀ ਇਕੱਲੜੀ ਜਾਨ ਬਾਕੀ

ਕੱਲ੍ਹ ਇੱਕ ਦਰਵੇਸ਼ ਨੇ ਖਰੀ ਆਖੀ,

ਬੜੀ ਰਾਜ-ਸੰਤੋਖ ਦੇ ਸ਼ਾਨ ਬਾਕੀ

ਮਿਲਿਆ ਤਖ਼ਤ ਜਾਂ ਤਾਜ ਨਾ ਓਹ ਜਾਣੇ,

ਸਿਆਹ ਬਖਤੀ ਦਾ ਬੜਾ ਸਾਮਾਨ ਬਾਕੀ

📝 ਸੋਧ ਲਈ ਭੇਜੋ