ਦਿਲ ਫਸ ਗਿਆ ਪਿਆਰ ਦੇ ਗ਼ਮ ਅੰਦਰ,

ਕਾਹਦਾ, ਯਾਰ ਦੇ ਨਾਲ ਪਿਆਰ ਪਾਇਆ

ਬਿਨਾਂ ਸੋਚਿਆਂ ਆਪਣੇ ਮੋਢਿਆਂ ਤੇ,

ਲੱਖਾਂ ਮਣਾਂ ਦਾ ਏਸ ਨੇ ਭਾਰ ਪਾਇਆ

ਕਰੇਂ ਕਾਸ ਨੂੰ ਵਾਅਜ਼ ਪਰਹੇਜ਼ਗਾਰਾ,

ਮੈਨੂੰ ਤੇਰਾ ਨਾ ਕਦੇ ਇਤਬਾਰ ਆਇਆ

ਮੇਰਾ ਦਿਲ ਤਾਂ ਹੋਰਥੇ ਲੱਗਿਆ ਹੈ,

ਹਿੱਸੇ ਏਸ ਦੇ ਹੋਰ ਰੁਜ਼ਗਾਰ ਆਇਆ

📝 ਸੋਧ ਲਈ ਭੇਜੋ