ਪਾਣੀ ਉੱਪਰ ਨਿਸ਼ਾਨ ਦੇ ਵਾਂਗ ਮਿਟਿਆ,

ਜੋ ਕੁਛ ਵੀ ਬੋਲਿਆ, ਦੱਸਦਾ ਹਾਂ

ਫੋਕੇ ਮਾਨ ਗੁਮਾਨ ਦੇ ਵਾਂਗ ਮਿਟਿਆ,

ਜੋ ਕੁਛ ਵੀ ਬੋਲਿਆ, ਦੱਸਦਾ ਹਾਂ

ਬੁੱਢੀ ਉਮਰ, ਜ਼ਬਾਨ ਖ਼ਾਮੋਸ਼ ਹੋਈ,

ਜਾਂਦਾ ਕੁਛ ਨਾ ਬੋਲਿਆ, ਦੱਸਦਾ ਹਾਂ

ਜਦ ਸੀ ਉਮਰ ਜਵਾਨ ਪੁਰ ਜੋਸ਼ ਮੇਰੀ,

ਬਹੁਤ ਲਿਖਿਆ ਤੇ ਬੋਲਿਆ, ਦੱਸਦਾ ਹਾਂ

📝 ਸੋਧ ਲਈ ਭੇਜੋ