ਰੰਗਾ ਰੰਗ ਦੀ ਇਕ ਤਸਵੀਰ ਦੁਨੀਆਂ,

ਇਕ ਜਾਏ ਤੇ ਰੰਗ ਹਜ਼ਾਰ ਆਏ

ਕਦੇ ਇਕ ਸਮਾਨ ਇਹ ਨਹੀਂ ਰਹਿੰਦੀ,

ਪਤਝੜ ਜਾਏ ਤੇ ਮਗਰ ਬਹਾਰ ਆਏ

ਨਹੀਂ ਦਿਲ ਨੂੰ ਕਦੇ ਰੰਜੂਰ ਕਰੀਏ,

ਭਾਵੇਂ ਲੱਖ ਚੜ੍ਹਾਅ ਉਤਾਰ ਆਏ

ਚਾਰਾ ਆਪਣੇ ਦਰਦ ਦਾ ਆਪ ਕਰੀਏ,

ਭਾਵੇਂ ਦੁੱਖ ਕਿਉਂ ਨਾ ਬਾਰ ਬਾਰ ਆਏ

📝 ਸੋਧ ਲਈ ਭੇਜੋ