ਲੱਖ ਟੱਕਰਾਂ ਮਾਰੀਆਂ ਜੱਗ ਅੰਦਰ,

ਮੈਨੂੰ ਕਿਧਰੇ ਨਾ ਕੋਈ ਦਿਲਦਾਰ ਮਿਲਿਆ

ਕਿਧਰੇ ਕੋਈ ਹਮਦਰਦ ਨਾ ਵੇਖਿਆ ਮੈਂ,

ਨਾ ਹੀ ਦੁਨੀਆਂ ਵਿੱਚ ਕੋਈ ਗ਼ਮਖਾਰ ਮਿਲਿਆ

ਮਹਿਕਾਂ ਮਿਹਰ, ਨਾ ਵੰਡਦਾ ਫੁੱਲ ਮਿਲਿਆ,

ਸਗੋਂ ਉਸ ਦੀ ਥਾਂ ਤੇ ਖ਼ਾਰ ਮਿਲਿਆ

ਇਕ ਵਾਰ ਬਹਾਰ ਨੂੰ ਵੇਖਿਆ ਮੈਂ,

ਮੌਕਾ ਫੇਰ ਨਾ ਦੂਸੀ ਵਾਰ ਮਿਲਿਆ

📝 ਸੋਧ ਲਈ ਭੇਜੋ