ਕਦੇ ਪੀਰ ਮੈਖ਼ਾਨੇ ਦਾ ਬਣ ਬਹਿੰਦਾ,

ਕਦੇ ਪਾਰਸਾ ਖ਼ੁਸ਼ ਕਿਰਦਾਰ ਹੁੰਦਾ

ਹਾਲ ਏਸ ਜਹਾਨ ਦਾ ਵੇਖਿਆ ਮੈਂ,

ਰਹਿੰਦਾ ਬਦਲਦਾ ਨਹੀਂ ਇਕਸਾਰ ਹੁੰਦਾ

ਕਿਧਰੇ ਨੰਗੀਆਂ ਟਾਹਣੀਆਂ ਪੱਤਿਆਂ ਬਿਨ,

ਕਿਧਰੇ ਲਹਿਲਹਾਉਂਦਾ ਸਬਜ਼ਾਜ਼ਾਰ ਹੁੰਦਾ

ਨਾ ਹੀ ਵੇਲੇ ਸਿਰ ਕਦੀ ਖ਼ਿਜ਼ਾਂ ਆਵੇ,

ਬਿਨਾਂ ਵਕਤ ਹੀ ਮੌਸਮ ਬਹਾਰ ਹੁੰਦਾ

📝 ਸੋਧ ਲਈ ਭੇਜੋ