ਤੇਰੇ ਫ਼ਜ਼ਲ ਤੇ ਕਰਮ ਬਗੈਰ ਸਾਈਆਂ,

ਹੋਵੇ ਕਿਸ ਤਰ੍ਹਾਂ ਮੁਸ਼ਕਿਲ ਆਸਾਨ ਮੇਰੀ

ਰੰਜ, ਗ਼ਮ ਤੋਂ ਮਿਲੇ ਅਸੂਦਗੀ ਨਾ,

ਸੌਖੀ ਕਦੇ ਨਾ ਹੋਇਗੀ ਜਾਨ ਮੇਰੀ

ਹਰੀ ਭਰੀ ਕਰ ਸਾਈਆਂ ਮੁਰਾਦ ਮੇਰੀ,

ਗਹਿ ਲਈ ਹੈ ਸ਼ਰਨ ਅਮਾਨ ਤੇਰੀ

ਮੈਨੂੰ ਮਿਲਣ ਇਓਂ ਗੰਜ ਨਿਆਮਤਾਂ ਦੇ,

ਕਿਰਪਾ ਹੋਏਗੀ ਰੱਬ ਮਹਾਨ ਤੇਰੀ

📝 ਸੋਧ ਲਈ ਭੇਜੋ