ਛੱਡ ਆਪਣੇ ਵਹਿਮ ਖ਼ਿਆਲ ਫੋਕੇ,

ਫਿਕਰਾਂ ਝੂਠਿਆਂ ਤੋਂ ਕਦੇ ਡੋਲੀਏ ਨਾ

ਕੋਈ ਨੇਕ ਹੋਵੇ, ਕੋਈ ਬਦ ਹੋਵੇ,

ਮੰਦਾ ਕਿਸੇ ਨੂੰ ਕਦੇ ਵੀ ਬੋਲੀਏ ਨਾ

ਸਾਕੀ ਜਾਮ ਨੂੰ ਯਾਰ ਬਣਾ ਲਈਏ,

ਹੋਰ ਕਿਸੇ ਕੋਲ ਦੁੱਖੜੇ ਫੋਲੀਏ ਨਾ

ਯਾਰ ਹੋਣ ਤਾਂ ਦੋ ਜਾਂ ਤਿੰਨ ਕਾਫੀ,

ਚੌਥੇ ਯਾਰ ਨੂੰ ਭੁੱਲਕੇ ਟੋਲੀਏ ਨਾ

📝 ਸੋਧ ਲਈ ਭੇਜੋ