ਤੂੰ ਆਪਣੇ ਆਪ ਦਾ ਬਣ ਵੈਰੀ,

ਜੇਕਰ ਆਪੇ ਦੇ ਨਾਲ ਪਿਆਰ ਤੇਰਾ

ਬਚ ਸਾਰੀਆਂ ਮੰਦੀਆਂ ਖ਼ਾਹਸ਼ਾਂ ਤੋਂ,

ਹੋਏ ਜੱਗ ਤੋਂ ਚਿੱਤ ਫਰਾਰ ਤੇਰਾ

ਤੇਰੇ ਅੱਥਰੇ ਨਫ਼ਸ ਨੂੰ ਕੀ ਆਖਾਂ ?

ਅਸਲੋਂ ਇਹੀ ਹੈ ਦਿਲ-ਆਜ਼ਾਰ ਤੇਰਾ

ਏਸ ਕੰਡੇ ਨੂੰ ਪੁੱਟ ਕੇ ਸੁੱਟ ਲਾਂਭੇ,

ਦਿਲ ਹੋਏ ਫਿਰ ਵਾਂਗ ਗੁਲਜ਼ਾਰ ਤੇਰਾ

📝 ਸੋਧ ਲਈ ਭੇਜੋ