ਭਾਵੇਂ ਕਰਾਂ ਮੈਂ ਨੇਕੀ ਪਰਹੇਜ਼ਗਾਰੀ,

ਭਾਵੇਂ ਰੱਜ ਕੇ ਮੈਂ ਗੁਨਾਹਗਾਰ ਹੋਵਾਂ

ਬਖ਼ਸ਼ ਦਏਂਗਾ ਪੂਰਨ ਯਕੀਨ ਮੈਨੂੰ,

ਤੇਰਾ ਜੇਕਰਾਂ ਤਾਬਿਆਦਾਰ ਹੋਵਾਂ

ਬਦੀਆਂ ਨੇਕੀਆਂ ਮਾਲਕਾ ਹੱਥ ਤੇਰੇ,

ਤੇਰੀ ਮਿਹਰ ਦਾ ਅਲਮ ਬਰਦਾਰ ਹੋਵਾਂ

ਅੱਲਾ ਬਾਝ ਨਾ ਸਰਬ ਸਮਰੱਥ ਕੋਈ,

ਓਹਦੇ ਕਰਮ ਦਾ ਹੀ ਤਲਬਗਾਰ ਹੋਵਾਂ

📝 ਸੋਧ ਲਈ ਭੇਜੋ