ਗ਼ਾਫ਼ਿਲ ਇਨ੍ਹਾਂ ਤੋਂ ਕਦੇ ਨਾ ਹੋ ਬਹਿਣਾ,

ਬੜੇ ਭੈੜੇ ਇਹ ਲੋਕ ਸੰਸਾਰ ਦੇ

ਖ਼ੁਸ਼ ਹੋਈਂ ਨਾ ਬੈਠ ਇਸ ਜੁੰਡਲੀ ਵਿਚ,

ਇਹ ਲੋਕ ਵਿਸਾਹ ਕੇ ਮਾਰਦੇ

ਸੁਹਬਤ ਇਨ੍ਹਾਂ ਦੀ ਛੱਡ ਕੇ ਹੋ ਤਿੱਤਰ,

ਇਹ ਬਦੀਆਂ ਦਾ ਝੱਲ ਖਿਲਾਰਦੇ

ਵੇਖ ਲਈਂ ਫ਼ਰੇਬ ਦੇ ਪਿੰਜਰੇ ਵਿਚ,

ਤੈਨੂੰ ਕਿਵੇਂ ਸੱਯਾਦ ਲੰਗਾਰਦੇ

📝 ਸੋਧ ਲਈ ਭੇਜੋ