ਬੜਾ ਹੋਇਆ ਲਾਚਾਰ ਮੈਂ ਯਾ ਰੱਬਾ !

ਆਉਂਦਾ ਕੋਈ ਵੀ ਕੰਮ ਨਾ ਕਾਰ ਮੇਨੂੰ

ਗ਼ਫ਼ਲਤ ਅਤੇ ਗੁਨਾਹਾਂ ਦੀ ਲਾਲਸਾ ਨੇ,

ਕਰ ਛੱਡਿਆ ਸਾਈਆਂ ਬਦਕਾਰ ਮੈਨੂੰ

ਜਦੋਂ ਕੰਮ ਦੇ ਲਈ ਨਖਿੱਧ ਹੋਇਆ,

ਫੇਰ ਕੰਮ ਦੀ ਪਈ ਸੀ ਸਾਰ ਮੈਨੂੰ

ਕਿਸੇ ਕੰਮ ਜੋ ਕਿਸੇ ਦੇ ਸਕਦੀ,

ਸੁੱਝੀ ਓਹ ਨਾ ਕੋਈ ਵੀ ਕਾਰ ਮੈਨੂੰ

📝 ਸੋਧ ਲਈ ਭੇਜੋ