"ਸਰਮਦ" ਵਿੱਚ ਜਹਾਨ ਦੇ ਹੋਇਆ ਰੋਸ਼ਨ,

ਹਰ ਸੂ ਗੰਜਿਆ ਨੇਕ ਨਾਮ ਤੇਰਾ

ਮੁੱਖ ਮੋੜਕੇ ਕੁਫ਼ਰ ਦੇ ਮਜ਼੍ਹਬ ਵੱਲੋਂ,

ਝੁਕਿਆ ਦਿਲ ਹੈ ਵੱਲ ਇਸਲਾਮ ਤੇਰਾ

ਕਿਹੜੀ ਵੇਖੀ ਰਸੂਲ ਵਿੱਚ ਊਣਤਾਈ ?

ਹੋਇਆ ਕਿਓਂ ਈਮਾਨ ਬਦਨਾਮ ਤੇਰਾ ?

ਕਰਨ ਲੱਗ ਪਿਓਂ ਲਛਮਣ ਦੀ ਕਿਵੇਂ ਪੂਜਾ,

ਮੁਰਸ਼ਦ ਹੋ ਗਿਆ ਕਿਸ ਤਰ੍ਹਾਂ ਰਾਮ ਤੇਰਾ

📝 ਸੋਧ ਲਈ ਭੇਜੋ