ਭੇਦ ਜਾਮ ਸ਼ਰਾਬ ਦਾ ਬੜਾ ਡੂੰਘਾ,

ਜਣਾ ਖਣਾ ਤਾਂ ਏਸ ਨੂੰ ਜਾਣਦਾ ਨਹੀਂ

ਓਹਨੇ ਏਸ ਅਸਰਾਰ ਨੂੰ ਕੀ ਕਹਿਣਾ,

ਮੁਰਦਾ ਦਿਲ ਤਾਂ ਜ਼ਿੰਦਗੀ ਮਾਣਦਾ ਨਹੀਂ

ਓਏ ਗ਼ਾਫ਼ਲਾ ਵੱਡੇ ਪਰਹੇਜ਼ਗਾਰਾ,

ਤੂੰ ਤਾਂ ਰੱਬ ਦੀ ਜ਼ਾਤ ਪਛਾਣਦਾ ਨਹੀਂ

ਨਾਲ ਮੂਰਖਾਂ ਏਸ ਦਾ ਵਾਸਤਾ ਕੀ ?

ਕੋਈ ਓਹਨਾਂ ਨੂੰ ਏਥੇ ਸਿਆਣਦਾ ਨਹੀਂ

📝 ਸੋਧ ਲਈ ਭੇਜੋ