ਓਹਦੇ ਕੋਲ ਜੇ ਕੋਈ 'ਵਫ਼ਾ' 'ਸਰਮਦ',

ਤੇਰੇ ਕੋਲ ਓਹ ਆਪਣੇ ਆਪ ਆਊ

ਜੇਕਰ ਸਮਝਿਆ ਓਸ ਨੇ ਠੀਕ ਆਉਣਾ,

ਰੱਖ ਦਿਲ ਤੂੰ, ਆਪਣੇ ਆਪ ਆਊ

ਫਿਰੇਂ ਕਾਸਨੂੰ ਓਸਦੇ ਮਗਰ ਭੱਜਾ,

ਆਉਣਾ ਹੋਇਆ ਤਾਂ ਆਪਣੇ ਆਪ ਆਊ

ਚੱਲ ਬੈਠ ਆਰਾਮ ਦੇ ਨਾਲ "ਸਰਮਦ",

ਹੋਇਆ ਰੱਬ, ਤਾਂ ਆਪਣੇ ਆਪ ਆਊ

📝 ਸੋਧ ਲਈ ਭੇਜੋ