ਗੁਜ਼ਰ ਗਏ ਜਵਾਨੀ ਦੇ ਦਿਨ ਸਾਰੇ,

ਮੈਨੂੰ ਕਿਤੇ ਵੀ ਨਹੀਂ ਸ਼ੈਤਾਨ ਮਿਲਿਆ

ਮੇਰੇ ਦਾਮਨ ਤੇ ਇੱਕ ਗੁਨਾਹ ਦਾ ਵੀ,

ਕੋਈ ਦਾਗ਼ ਨਾ ਕੋਈ ਨਿਸ਼ਾਨ ਮਿਲਿਆ

ਓਧਰ ਦਿਨ ਬੁਢਾਪੇ ਦੇ ਜਦੋਂ ਆਏ,

ਮੈਨੂੰ ਆਪਣਾ ਆਪ ਜਵਾਨ ਮਿਲਿਆ

ਲੱਗ ਗਈ ਬੀਮਾਰੀ ਤਾਂ ਓਪਰੀ ਜਿਹੀ,

ਨਾ ਹੀ ਦਾਰੂ ਤੇ ਨਾ ਹੀ ਲੁਕਮਾਨ ਮਿਲਿਆ

📝 ਸੋਧ ਲਈ ਭੇਜੋ