ਇੱਕ ਪੁੱਤਰ ਕਸਾਈ ਦਾ ਮੈਂ ਸੁਣਿਆ,

ਮੇਰੇ ਨਾਲ ਵੀ ਬੜਾ ਖ਼ਫ਼ਾ ਹੋਵੇ

ਚਾਹੁੰਦਾ ਮੈਂ ਪਰ ਦਿਲੋਂ ਹਾਂ ਦਿਲ ਓਹਦਾ,

ਸ਼ੀਸ਼ੇ ਵਰਗਾ ਸਫ਼ਾ ਸਫ਼ਾ ਹੋਵੇ

ਓਹਦੇ ਪੈਰਾਂ ਤੇ ਸੀਸ ਟਿਕਾ ਦਿਆਂ ਮੈਂ,

ਜੇਕਰ ਓਸ ਤੋਂ ਹੱਥ ਮਿਲਾ ਹੋਵੇ

ਚੰਗੀ ਗੱਲ ਹੈ ਦਿਸੇ ਨਾ ਮੂੰਹ ਓਹਦਾ,

ਜੇਕਰ ਪਿੱਠ ਭਵਾ ਜੁਦਾ ਹੋਵੇ

📝 ਸੋਧ ਲਈ ਭੇਜੋ