ਚਲੋ ਚਲੀ ਦਾ ਇਹ ਜਹਾਨ ਸਾਰਾ,

ਜੋ ਵੀ ਏਸ ਹਕੀਕਤ ਨੂੰ ਜਾਣਦਾ

ਕਿਵੇਂ ਪੱਤ ਝੜ ਦੇ ਵਿੱਚ ਬਹਾਰ ਬਦਲੇ,

ਏਸ ਅਮਲ ਨੂੰ ਵੇਖ ਪਛਾਣਦਾ

ਓਹ ਨਾ ਰੀਝਦਾ ਫੁੱਲਾਂ ਦੇ ਰੰਗ ਉੱਤੇ,

ਨਾ ਹੀ ਨਸ਼ਾ ਸ਼ਰਾਬ ਦਾ ਮਾਣਦਾ

ਓਹ ਤਾਂ ਵੇਖਕੇ ਸਗੋਂ ਅਣਡਿੱਠ ਕਰਦਾ,

ਸਭ ਕੁਛ ਜਾਣਦਾ ਵੀ ਕੁਛ ਨਾ ਜਾਣਦਾ

📝 ਸੋਧ ਲਈ ਭੇਜੋ