ਜੋ ਵੀ ਅੱਖ ਖੋਲ੍ਹੇ ਤੇਰੇ ਫ਼ੈਜ਼ ਅੰਦਰ,

ਪੈ ਜੀਹਦੇ ਤੇ ਮਿਹਰ ਦੀ ਨਜ਼ਰ ਜਾਏ

ਕਹਿਰ ਗ਼ਜ਼ਬ ਦੀ ਨਹੀਂ ਪਰਵਾਹ ਕਰਦਾ,

ਓਹਦੀ ਆਤਮਾ ਹੋ ਨਿਡਰ ਜਾਏ

ਤੇਰੇ ਘਰੋਂ ਦੁਰਕਾਰਿਆ ਜੋ ਜਾਏ,

ਰਹਿ ਓਸ ਲਈ ਕੋਈ ਨਾ ਘਰ ਜਾਏ

ਜਿਸ ਦਾ ਤੂੰ ਪਰ ਹੋ ਗਿਆ ਆਪ ਸਾਈਆਂ,

ਓਹਦੇ ਵਾਸਤੇ ਖੁਲ੍ਹ ਹਰ ਦਰ ਜਾਏ

📝 ਸੋਧ ਲਈ ਭੇਜੋ