ਜੋ ਵੀ ਏਸ ਸੰਸਾਰ ਤੋਂ ਮੁੱਖ ਮੋੜੇ,

ਚੈਨ ਓਸਦੀ ਆਤਮਾ ਪਾਉਂਦੀ

ਦੌਲਤ ਦੱਬੇ ਹੋਏ ਕੁੱਲ ਖ਼ਜ਼ਾਨਿਆਂ ਦੀ,

ਸਾਰੀ ਓਹਦਿਆਂ ਹੱਥਾਂ ਵਿਚ ਆਉਂਦੀ

ਬੜਾ ਕੀਮਤੀ ਅਤੇ ਦੁਰਲੱਭ ਹੀਰਾ,

ਜਿਹਦੀ ਕਦਰ ਨਾ ਦੁਨੀਆਂ ਪਾਉਂਦੀ

ਜੀਵਨ ਸਾਗਰ ਦੀ ਛੱਲ ਫਿਰ ਉਹੀ ਹੀਰਾ,

ਓਹਦੀ ਤਲੀ ਤੇ ਆਪ ਟਿਕਾਉਂਦੀ

📝 ਸੋਧ ਲਈ ਭੇਜੋ