ਤੇਰਾ ਗ਼ਾਫ਼ਲੀ ਵਰਗਾ ਨਾ ਹੋਰ ਵੈਰੀ,

ਕਾਰਨ ਗ਼ਾਫ਼ਲੀ ਦਿੱਕਤਾਂ ਭਾਰੀਆਂ ਨੀ

ਇਹਦੇ ਨਾਲੋਂ ਰੁਸਵਾਈ ਜੋ ਕਰੇ ਵਧਕੇ,

ਫਿਰਨ ਭਾਲਦੇ ਉਹ ਮਨਸਬਦਾਰੀਆਂ ਨੀ

ਵਕਤ ਆਖ਼ਰੀ ਯਾਰਾ ਚੇਤੰਨ ਹੋ ਜਾ,

ਏਸ ਮੰਜ਼ਲੇ ਬਹੁਤ ਦੁਸ਼ਵਾਰੀਆਂ ਨੀ

ਪੁੱਗੀ ਉਮਰੇ ਵੀ ਗ਼ਾਫ਼ਲੀ ਰਹੇ ਜੇਕਰ,

ਪੱਲੇ ਰਹਿੰਦੀਆਂ ਸਿਰਫ਼ ਖੁਵਾਰੀਆਂ ਨੀ

📝 ਸੋਧ ਲਈ ਭੇਜੋ