ਗਿਲਾ ਯਾਰ ਦਾ 'ਸਰਮਦਾ' ਨਹੀਂ ਕੀਤਾ,

ਜੇਕਰ ਨਹੀਂ ਕੀਤਾ, ਬੜਾ ਠੀਕ ਕੀਤਾ

ਮੰਦਾ ਬੋਲ ਵਿਗਾੜ ਜੇ ਨਹੀਂ ਕੀਤਾ,

ਬੜਾ ਠੀਕ ਕੀਤਾ, ਬੜਾ ਠੀਕ ਕੀਤਾ

ਚਾਹੀਏ ਤੈਨੂੰ ਜ਼ਮਾਨੇ ਦਾ ਸ਼ੁਕਰ ਕਰਨਾ,

ਓਹਨੇ ਜੋ ਵੀ ਕੀਤਾ, ਸੋ ਠੀਕ ਕੀਤਾ

ਜਿਹੜਾ ਚਾਹੀਦਾ ਨਹੀਂ ਸੀ ਕੰਮ ਹੋਣਾ,

ਸਮੇਂ ਹੋਣ ਨਹੀਂ ਦਿੱਤਾ, ਤਾਂ ਠੀਕ ਕੀਤਾ

📝 ਸੋਧ ਲਈ ਭੇਜੋ