ਸਾਡੇ ਦੇਸ਼ 'ਚ ਮੌਜਾਂ ਈ ਮੌਜਾਂ

ਸਾਡੇ ਦੇਸ਼ 'ਚ ਮੌਜਾਂ ਈ ਮੌਜਾਂ

ਚਾਰੇ ਪਾਸੇ ਫ਼ੌਜਾਂ ਈ ਫ਼ੌਜਾਂ।

ਲੱਖਾਂ ਬੰਦੇ ਕੈਦੀ ਹੋ ਕੇ,

ਅੱਧਾ ਦੇਂਦੇ ਮੁਲਕ ਗੁਆ ।

ਵਾਹ ਬਈ ਵਾਹ ਜਨਰਲ ਜ਼ੀਯਾ ।

ਕੌਣ ਕਹੇ ਤੈਨੂੰ ਏਥੋਂ ਜਾ ।

 

📝 ਸੋਧ ਲਈ ਭੇਜੋ