ਕਣੀ ਕਣੀ ਪੰਜਾਬ ਦੀ 

ਸਿੰਧ ਸਾਗਰ ਦੀ ਲੋਅ 

ਆਖੇ ਸ਼ਾਹ ਲਤੀਫ਼ ਨੂੰ 

ਇੱਕ ਮਿੱਕ ਰਹੀਏ ਹੋਅ

📝 ਸੋਧ ਲਈ ਭੇਜੋ