ਰੱਖ ਹੌਸਲਾ ਪਰਬਤ ਵਰਗਾ ਨਾ ਤੂੰ ਡੋਲ ਤੁਫਾਨ ਤਕਾ ਕੇ

ਭੈਅ ਕਰਤੇ ਦਾ ਹਰਦਮ ਬੇਲੀ ਰੱਖੀ ਦਿਲ ਦੇ ਵਿੱਚ ਵਸਾ ਕੇ

ਜੇ ਵੇਖਣਾ ਜਲਵਾ ਉਸਦਾ ਓਟ ਤਕਾ ਲੈ ਆਪ ਗਵਾ ਕੇ

ਅਮਰ ਸਿਹਾਂ ਲਾਜ ਪਾਲਦਾ ਸਬਰ ਵਾਲਿਆਂ ਦੀ ਉਹ ਕੇ

📝 ਸੋਧ ਲਈ ਭੇਜੋ