ਸੱਚੋ ਸੱਚ ਦੱਸ

ਸੱਚੋ ਸੱਚ ਦੱਸ  

ਜਦੋਂ ਲਾਲ ਚਿਪਸ ਦਾ ਪੈਕੇਟ ਲੈਂਦੈ  

ਕੀ ਤੈਨੂੰ ਮੇਰੀ ਯਾਦ ਆਉਂਦੀ ਹੈ  

ਕੇ ਖਾ ਲੈਂਦੇ ਕੱਲਾ  

ਟਿੱਕੀਆਂ ਦੀ ਪਲੇਟ ਚੋਂ  

ਕੋਈ ਤੋੜ ਬੁਰਕੀਆਂ ਤੇਰੇ ਮੂੰਹ ਵਿੱਚ ਪਾਉਂਦੀ ਹੈ  

ਕਿ ਖਾ ਲੈਂਦੇ ਕੱਲਾ

📝 ਸੋਧ ਲਈ ਭੇਜੋ