ਮੈਂ 

ਕੁਰਸੀਆਂ ਦੀ ਜੰਗ ਵਿਚ

ਮੋਹਰਾ ਬਣਿਆ

ਰੁੱਖ ਹਾਂ

ਉਹ ਨੇ ਸਾਰੇ ਖ਼ਾਸ ਲੋਕ

ਮੈਂ ਸਧਾਰਨ ਮਨੁੱਖ ਹਾਂ...

📝 ਸੋਧ ਲਈ ਭੇਜੋ