ਸਾਡੀ ਪਤੀ ਪਤਨੀ ਦੀ

ਸਾਡੀ ਪਤੀ ਪਤਨੀ ਦੀ ਆਪਸ ਵਿੱਚ ਬਹੁਤ ਬਣਦੀ ਹੈ  

ਮੈਂ ਕਦੇ ਉਸ ਦਾ ਫੋਨ ਨਹੀਂ ਦੇਖਦੀ  

ਉਹ ਕਦੇ ਮੇਰਾ ਫੋਨ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ  

ਅੱਸੀ ਇੱਕ ਦੂਜੇ ਨੂੰ ਕਦੇ ਨਹੀਂ ਪੁੱਛਿਆ ਕਿ ਕਦੋਂ ਆਉਣਾ ਹੈ  ਘਰ ਵਾਪਸ  

ਅਸੀਂ ਨਹੀਂ ਇੱਕ ਦੂਜੇ ਨੂੰ ਪੁੱਛਦੇ ਕਿ ਤੂੰ ਪੈਸੇ ਕਿੱਥੇ ਖਰਚੇ  

ਅਸੀਂ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਕੋਈ ਦਖ਼ਲ ਨਹੀਂ ਦਿੰਦੇ  

ਅਸੀਂ ਇੱਕ ਦੂਜੇ ਦੀ ਖ਼ੁਸ਼ੀ ਦਾ ਸਬੱਬ ਬਣੀਏ ਜਾਂ ਨਾ  

ਇੱਕ ਦੂਜੇ ਦੀ ਪਰੇਸ਼ਾਨੀ ਦਾ ਸਬੱਬ ਨਹੀਂ ਬਣਦੇ  

ਇਸੇ ਲਈ ਤਾਂ ਸਾਡੀ ਬਹੁਤ ਬਣਦੀ ਹੈ

📝 ਸੋਧ ਲਈ ਭੇਜੋ