ਸਫ਼ਰ ਵਿਚ

ਤੇਰਾ ਸ਼ਹਿਰ

ਘੁੰਮਦਿਆਂ 

ਹੋਇਆ ਥਕੇਵਾਂ 

ਇੱਕ ਮੰਦਰ ਅੰਦਰ 

ਕ੍ਰਿਸ਼ਨ ਦੇ

ਕਦਮਾਂ ਬੈਠਿਆਂ 

ਦੂਰੋਂ  ਅਜ਼ਾਨ ਸੁਣੀ

ਮੈਂ 

ਵਾਹਿਗੁਰੂ ਦਾ

ਸ਼ੁਕਰ ਕੀਤਾ...

📝 ਸੋਧ ਲਈ ਭੇਜੋ