ਸੱਜਣ ਯਾਰ ਉਡੀਕਦਾ

ਬੰਦਾ ਅਕਲਾਂ ਫ਼ਿਕਰਾਂ ਪਾਰੋਂ ਚੀਕਦਾ 

ਲਿਖਿਆ ਪੜਿਆ, ਝੇੜਾ ਪਿਆ ਵਧੀਕ ਦਾ 

ਪ੍ਰੇਮ ਕਹਾਣੀ ਪਾਗਲਪਨ ਉਲੀਕਦਾ 

ਮੈਂ ਵਿੱਚ ਮੈਨੂੰ ਸੱਜਣ ਯਾਰ ਉਡੀਕਦਾ

📝 ਸੋਧ ਲਈ ਭੇਜੋ