ਸੱਜਣਾ! ਕੁਝ ਤੇ ਕਰ

ਸੱਜਣਾ! ਕੁਝ ਤੇ ਕਰ ਲੈਂਦਾ

ਕੋਈ ਦੁੱਖ ਨਹੀਂ ਤੇਰੇ ਵਿਛੜਨ ਦਾ

ਬੱਸ ਇੱਕੋ ਹਿਰਖ ਸੀਨੇ ’ਚ

ਨਾ ਮਿਲਦਾ ਭਾਵੇਂ ਸਜੱਣਾ ਤੂੰ

ਪਰ ਇਕ ਅਤਬਾਰ ਤੇ ਕਰ ਲੈਂਦਾ

ਮੇਰੇ ਪਿਆਰ ਦੇ ਨਗ਼ਮੇ ਭੁੱਲ ਜਾਂਦਾ

ਮੇਰੇ ਜ਼ਖ਼ਮ ਸ਼ੁਮਾਰ ਕਰ ਲੈਂਦਾ

📝 ਸੋਧ ਲਈ ਭੇਜੋ