ਮੇਰੀ ਧੀ

 ਮੇਰੀਆਂ ਗੱਲਾਂ ਵੱਲ ਬੜਾ ਧਿਆਨ ਦਿੰਦੀ,

ਉਸ ਵਿਚੋਂ ਆਪਣੇ ਮਤਲਬ ਦੇ

 ਮਤਲਬ ਕੱਢ ਲੈਂਦੀ,

ਤੇ

ਫਿਰ ਮੇਰੀਆਂ ਗੱਲਾਂ 

ਬੇ ਮਤਲਬ ਨਹੀਂ ਰਹਿੰਦੀਆਂ।

📝 ਸੋਧ ਲਈ ਭੇਜੋ